ਮੁੱਖ ਸਫਾ

ਸਾਡੀਆ ਆਉਣ ਵਾਲੀਆ ਪੀੜੀਆਂ ਨੂੰ ਗੁਰ ਇਤਿਹਾਸ ਅਤੇ ਸਿੱਖ ਕੌਮ ਦੀਆਂ ਲ਼ੱਖਾਂ ਕੁਰਬਾਨੀਆ ਦੇ ਲਹੂ ਭਿੱਜੇ ਗੋਰਬਮਈ ਇਤਿਹਾਸ ਤੋ ਜਾਣੂ ਕਰਵਾਉਣ ਲਈ, ਸੰਤ ਬਾਬਾ ਹਰਨਾਮ ਸਿੰਘ ਗੁਰਮਤਿ ਸੰਗੀਤ ਅਕੈਡਮੀ ਵਲੋ ਔਨਲਾਈਨ ਅਤੇ ਔਫਲਾਈਨ ਉਪਰਾਲਾ ਕੀਤਾ ਗਿਆ ਹੈ